Saturday, 15 October 2011

Oladni ਦੀਆਂ ਗਲੀਆਂ ਚੋਂ ਜਦ ਲੰਗਦੀ ਏਂ
ਸਾਡੇ ਦਿਲ ਦੇ ਉੱਤੇ ਕਹਿਰ ਗੁਜ਼ਾਰੇਂ ਨੀਂ

ਵੇਖ ਕੇ ਤੈਨੂੰ ਰੱਬ ਵ ਚੇਤੇ ਨਹੀਂ ਰਹਿੰਦਾ
ਚੁਣ-ਚੁਣ ਕੇ ਤੂੰ ਕਿੰਨੇ ਗੱਬਰੂ ਮਾਰੇ ਨੀਂ

ਮੁੱਖ ਤੇਰਾ ਜਿਵੇ ਪੱਤੀਆਂ ਕਿਸੇ ਗੁਲਾਬ ਦੀਆਂ
ਜਿੱਥੇ ਜਾਵੇਂ ਹਰ ਥਾਂ ਮਹਿਕ ਖਿਲਾਰੇਂ ਨੀਂ

ਦਿਲ ਖਿੱਚ ਲਿਆ ਸੀਨੇ ਚੋਂ ਕਮਲੇ "sukh" ਦਾ
ਹੁਣ ਜੀਂਦਾ ਓਹ ਬੱਸ ਤੇਰੀ ਯਾਦ ਸਹਾਰੇ ਨੀਂ........

No comments:

Post a Comment