Thursday, 20 October 2011

ਇਹ ਦਿਲ ਹੈ ਅਮਾਨਤ ਸਤਿਗੁਰ ਦੀ__
ਥਾਂ ਥਾਂ ਤੇ ਲਗਾਇਆ ਨਹੀ ਜਾਣਾ__
ਇਹ ਸੀਸ ਹੈ ਅਮਾਨਤ ਵਾਹਿਗੁਰੂ ਦੀ__
ਥਾਂ ਥਾਂ ਤੇ ਝੁਕਾਇਆ ਨਹੀ ਜਾਣਾ__

No comments:

Post a Comment