Wednesday, 5 October 2011

ਰੱਬ ਤੋਂ ਸਹਾਰਾ ਕੀ ਲਵਾਂ ਮੇਰਾ ਸਹਾਰਾ ਤੂੰ ਹੀ ਹੈ
ਤੈਥੋਂ ਕਿਨਾਰਾ ਕੀ ਕਰਾਂ ਮੇਰਾ ਕਿਨਾਰਾ ਤੂੰ ਹੀ ਹੈ
ਨਾ ਸੋਚਿਆ ਸੀ ਮੈਂ ਕਦੇ ਦਿਲਬਰ ਮਿਲੂ ਤੇਰੇ ਜਿਹਾ
ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈ

No comments:

Post a Comment