Friday, 7 October 2011

ਕੀ ਪੁਛਦੇ ਓ ਕਾਰਣ ਅਖਿਓਂ ਵਗਦੇ ਪਾਣੀ ਦਾ
ਮੈਂ ਵੀ ਹਾਂ ਇੱਕ ਪਾਤਰ ਯਾਰੋ ਪ੍ਰੇਮ ਕਹਾਣੀ ਦਾ
ਟਾਹਨਿਓਂ ਟੁੱਟੇ ਫੁੱਲ ਅਖੀਰ ਮੁਰਝਾ ਹੀ ਜਾਂਦੇ ਨੇ
ਕੱਲੇ ਬੈਠੇ ਸਜਣ ਚੇਤੇ ਆ ਹੀ ਜਾਂਦੇ ਨੇ

No comments:

Post a Comment