Thursday, 6 October 2011

ਜਿੰਨਾ ਅੱਖਾ ਵਿੱਚ ਤੇਰੀ ਯਾਦ ਵੱਸੀ
ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ
ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ
ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ

No comments:

Post a Comment