Monday, 10 October 2011

ਸੁਣ ਰੱਬਾ ਦਿਲ ਦੀ ਪੁਕਾਰ ਸੁਣ ਲਾ

ਦਿਲ ਦੀ ਤਮੰਨਾ ਇਕ ਵਾਰ ਸੁਣ ਲਾ

ਕੋਈ ਮਹਿੰਦੀ ਵਾਲੇ ਹੱਥਾਂ ਨਾਲ ਮੰਨਾਉਣ ਵਾਲੀ ਹੋਵੇ

ਕੋਈ ਸਾਨੂੰ ਵੀ ਰੁਸੇ ਆ ਮੰਨਾਉਣ ਵਾਲੀ ਹੋਵੇ

No comments:

Post a Comment