Kalam chuk ke ohde te kuch likhan laga ,
Das ohda bholapan likhan ya chaturai likhan ,
Dohan raahan te aa ke mera haath ruk janda ,
Das ohda pyaar likhan ya ohdi judai likhan.
Monday, 31 October 2011
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ
ਪਰ ਦਿਲ ਮੇਰਾ ਬੇਦਰਦ ਨਹੀ ਸੀ.
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ
ਪਰ ਦਿਲ ਮੇਰਾ ਬੇਦਰਦ ਨਹੀ ਸੀ.
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ
Sunday, 30 October 2011
Punjabi Shayari
ਮਿਲਦਾ ਉਹੀ ਜੋ ਮੁਕੱਦਰਾਂ ਵਿੱਚ ਹੁੰਦਾ ਬੰਦੇ ਤੋਂ ਬੰਦਾ ਕੁੱਝ ਖੋ ਨਹੀਂ ਸਕਦਾ
ਉਹਦੀ ਰਹਿਮਤ ਦੀ ਹੋਵੇ ਰਜਾ ਜੇਕਰ ਉਹ ਵੀ ਹੋ ਜਾਂਦਾ ਜੋ ਕਦੇ ਨਹੀਂ ਹੋ ਸਕਦਾ
ਉਹਦੀ ਰਹਿਮਤ ਦੀ ਹੋਵੇ ਰਜਾ ਜੇਕਰ ਉਹ ਵੀ ਹੋ ਜਾਂਦਾ ਜੋ ਕਦੇ ਨਹੀਂ ਹੋ ਸਕਦਾ
Punjabi Shayari
♥ ਉਂਝ ਹੀ ਰੱਖਦੇ ਰਹੇ
ਬਚਪਨ ਤੋਂ Dil ਸਾਫ ਅਸੀਂ __
ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ
ਦੀ ਪੈਂਦੀ ਹੈ,__ Dil ਦੀ ਨਹੀ ♥ ♥
ਬਚਪਨ ਤੋਂ Dil ਸਾਫ ਅਸੀਂ __
ਪਤਾ ਨਹੀਂ ਸੀ ਕੇ ਕੀਮਤ ਤਾਂ ਚੇਹਰੇਆਂ
ਦੀ ਪੈਂਦੀ ਹੈ,__ Dil ਦੀ ਨਹੀ ♥ ♥
Punjabi Shayari
ਦਿਲ ਦਾ ਸੋਹ੍ਣਾਂ ਯਾਰ ਹੋਵੇ ਤਾਂ ਰੱਬ
ਵਰਗਾ__
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ
ਨਾਂ------
ਉਮਰ, ਵਕਤ, sab ਮੌਸ਼ਮ ਦੇ ਨਾਲ
ਬਦਲਦੇ__
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾਂ--...
ਵਰਗਾ__
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ
ਨਾਂ------
ਉਮਰ, ਵਕਤ, sab ਮੌਸ਼ਮ ਦੇ ਨਾਲ
ਬਦਲਦੇ__
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾਂ--...
Punjabi Shayari
♥ ਜਿਸ ਦਿਨ ਅੰਬਰਾਂ ਦੇ ਤਾਰੇ ਟੁੱਟ ਗਏ__ਜਾਂ ਧਰਤੀ ਤੇ ਜਿੰਨੇ ਸਾਰੇ ਰੁੱਖ ਸੁੱਕ ਗਏ__,
ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ__ਤ ਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__♥
ਜਾਂ ਕਦੇ ਗਮੀਆਂ ਚ ਵੱਜੀ ਸ਼ਹਿਨਾਈ__ਤ ਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__♥
Friday, 28 October 2011
Punjabi Shayari
♥ ਸਫਰ ਜ਼ਿੰਦਗੀ ਦਾ ਪੈਣਾ ਕੱਲਿਆ ਨੂੰ ਕੱਟਣਾ-- •
•--ਕਈਆਂ ਨੇ ਵੱਟ ਲਿਆ ਪਾਸਾ ਤੇ ਖੋਰੇ ਹੋਰ ਕਿੰਨਿਆਂ ਨੇ ਵੱਟਣਾ--•
• --ਪਰ ਫੇਰ ਵੀ ਨਵੀ ਮੰਜ਼ਿਲ ਦੀ ਤਲਾਸ਼ ਏ --•
•--ਲੱਖਾਂ ਦੁੱਖਾਂ ਵਿੱਚੋ ਕੁਝ ਖੁਸ਼ੀਆ ਦੀ ਆਸ ਏ ♥
•--ਕਈਆਂ ਨੇ ਵੱਟ ਲਿਆ ਪਾਸਾ ਤੇ ਖੋਰੇ ਹੋਰ ਕਿੰਨਿਆਂ ਨੇ ਵੱਟਣਾ--•
• --ਪਰ ਫੇਰ ਵੀ ਨਵੀ ਮੰਜ਼ਿਲ ਦੀ ਤਲਾਸ਼ ਏ --•
•--ਲੱਖਾਂ ਦੁੱਖਾਂ ਵਿੱਚੋ ਕੁਝ ਖੁਸ਼ੀਆ ਦੀ ਆਸ ਏ ♥
Punjabi Shayari
♥ ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ ♥
♥ ਦਿਲ ਵੀ ਸਭ ਨੂੰ ਦਿੰਦਾ ਹੈ ♥
♥ ਤੇ ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ ♥
♥ ਪਰ ਦਿਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ ♥
♥ ਦਿਲ ਵੀ ਸਭ ਨੂੰ ਦਿੰਦਾ ਹੈ ♥
♥ ਤੇ ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ ♥
♥ ਪਰ ਦਿਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ ♥
Thursday, 20 October 2011
punjabi shayari
ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ .......
ਤੇਰੀਆਂ ਯਾਦਾ ਵਿਚ ਹੀ ਸਾਡੀਆਂ ਕਮਜੋਰੀਆਂ ਨੇ ........
ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ
sukh ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ ....
ਤੇਰੀਆਂ ਯਾਦਾ ਵਿਚ ਹੀ ਸਾਡੀਆਂ ਕਮਜੋਰੀਆਂ ਨੇ ........
ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ
sukh ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ ....
Saturday, 15 October 2011
ਸਾਹਵਾਂ ਦੀ ਡੋਰ ਤੋਂ ਵੱਧ...
ਕੋਈ ਡੋਰ ਮਜਬੂਤ ਨਹੀ ਹੋ ਸਕਦੀ...... .
ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ......
ਉਹ ਹਰ ਇੱਕ ਦੀ ਨਹੀ ਹੋ ਸਕਦੀ...... ..
ਜਿਹੜੀ ਅੱਖ਼ ਦੇ ਸੁਪਨੇ....ਸ ੁਪਨੇ ਵਿੱਚ ਹੀ ਟੁੱਟ ਜਾਣ....
ਉਹ ਅੱਖ਼ ਕਦੇ ਰੋ ਨਹੀ ਸਕਦੀ.....
ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ.....
ਉਹ ਰੱਬ ਵੀ ਦੇਖ਼ਦਾ ਏ.. ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ
ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ.

ਹਰ ਦਿਨ ਚੜਦੇ ਆ ਜਾਵੇ
ਹਰ ਸ਼ਾਮ ਨਾਲ ਹੀ ਜਾਵੇ
ਬੜਾ ਰੋਕਿਆ ਮੈਂ ਦਿਲ
ਤੇਰੀ ਯਾਦ ਨਾ ਜਾਵੇ......................
ਕੋਸ਼ਿਸ ਇਹੀ ਸਮਾਂ ਉਹ ਭੁੱਲ ਜਾਵੇ
ਖਾਬਾਂ ਚ'ਉਹ ਮੁੜ ਨਾ ਆਵੇ
ਯਾਦ ਬਿਨਾਂ ਵੀ ਸਾਹ ਨਾ ਆਵੇ
ਤੇਰੀ ਯਾਦ ਨਾ ਜਾਵੇ.....................
ਜਿਵੇਂ ਚੰਦ ਚੋਂ ਦਾਗ ਨਾ ਜਾਵੇ
ਚਿਕੋਰ ਬਸ ਉਹਨੂੰ ਦੇਖੀ ਜਾਵੇ
ਬਸ ਇੱਦਾਂ ਦਾ ਰਿਸ਼ਤਾ ਬਣ ਜਾਵੇ
ਤੇਰੀ ਯਾਦ ਨਾ ਜਾਵੇ.....................
ਬੀਤਿਆ ਵਕਤ "Sukh" ਕਿਵੇਂ ਭੁਲਾਵੇ
ਚਾਹ ਕੇ ਵੀ ਉਹਨੂੰ ਭੁੱਲ ਨਾ ਪਾਵੇ
ਜੋੜੀਆਂ ਰੱਬ ਸਬ ਦੀਆਂ ਬਣਾਵੇ
ਤੇਰੀ ਯਾਦ ਨਾ ਜਾਵੇ......
ਹਰ ਸ਼ਾਮ ਨਾਲ ਹੀ ਜਾਵੇ
ਬੜਾ ਰੋਕਿਆ ਮੈਂ ਦਿਲ
ਤੇਰੀ ਯਾਦ ਨਾ ਜਾਵੇ......................
ਕੋਸ਼ਿਸ ਇਹੀ ਸਮਾਂ ਉਹ ਭੁੱਲ ਜਾਵੇ
ਖਾਬਾਂ ਚ'ਉਹ ਮੁੜ ਨਾ ਆਵੇ
ਯਾਦ ਬਿਨਾਂ ਵੀ ਸਾਹ ਨਾ ਆਵੇ
ਤੇਰੀ ਯਾਦ ਨਾ ਜਾਵੇ.....................
ਜਿਵੇਂ ਚੰਦ ਚੋਂ ਦਾਗ ਨਾ ਜਾਵੇ
ਚਿਕੋਰ ਬਸ ਉਹਨੂੰ ਦੇਖੀ ਜਾਵੇ
ਬਸ ਇੱਦਾਂ ਦਾ ਰਿਸ਼ਤਾ ਬਣ ਜਾਵੇ
ਤੇਰੀ ਯਾਦ ਨਾ ਜਾਵੇ.....................
ਬੀਤਿਆ ਵਕਤ "Sukh" ਕਿਵੇਂ ਭੁਲਾਵੇ
ਚਾਹ ਕੇ ਵੀ ਉਹਨੂੰ ਭੁੱਲ ਨਾ ਪਾਵੇ
ਜੋੜੀਆਂ ਰੱਬ ਸਬ ਦੀਆਂ ਬਣਾਵੇ
ਤੇਰੀ ਯਾਦ ਨਾ ਜਾਵੇ......
Friday, 14 October 2011
Wednesday, 12 October 2011
ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ..
ਦਿਲ ਕਰਦਾ ਕਰਾਂ ਨਾ ਪਰੇ ਮੂੰਹ ਸੋਹਣੀਏਂ ਨੀ ...... ਨਹੀਂ ਮੇਰਾ ਸਰਦਾ
ਚਿੱਟੇ ਮੋਤੀਆਂ ਤੋਂ ਦੰਦ, ਤੇਰੀ ਮਿੱਠੀ ਮਿੱਠੀ ਸੰਗ, ਮੈਨੂੰ ਆ ਗਈ ਤੂੰ ਪਸੰਦ ਕਾਹਦਾ ਪਰਦਾ
ਮੈਨੂੰ ਚੰਨ ਤੋਂ ਵੀ ਸੋਹਣੀ ਲੱਗੇਂ ਤੂੰ ਸੋਹਣੀਏਂ ਨੀ .....ਦਿਲ ਕਰਦਾ...
ਪਹਿਲੀ ਤੱਕਣੀ ਚ ਦਿਲ ਮੇਰਾ ਮੋਹ ਲਿਆ
ਤੈਨੂੰ ਦੇਖ ਲੱਗੇ ਖੁਦ ਨੂੰ ਮੈਂ ਖੋ ਲਿਆ
ਦੱਸ ਮੇਰਾ ਕੀ ਕਸੂਰ, ਚਾਹਵਾਂ ਹੋਵੇਂ ਨਾ ਤੂੰ ਦੂਰ, ਤੈਨੂੰ ਖੋਣ ਤੋਂ ਮੈਂ ਬੜਾ ਬਿੱਲੋ ਡਰਦਾ

Monday, 10 October 2011
Sunday, 9 October 2011
Friday, 7 October 2011
Thursday, 6 October 2011
Wednesday, 5 October 2011
Punjabi Shayari
ਚੱਲਦੀਆਂ ਹਵਾਵਾਂ ਚੋਂ ਆਵਾਜ਼ ਆਵੇਗੀ
ਹਰ ਧੜਕਣ ਚੋਂ ਇੱਕ ਫਰੀਆਦ ਆਵੇਗੀ
ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ
ਕਿ ਸਾਹ ਵੀ ਲਵੇਗੀ ਤਾਂ ਯਾਦ ਆਵੇਗੀ
Subscribe to:
Comments (Atom)