Tuesday, 1 November 2011

ਹੰਝੂ

ਦੋ ਹੰਝੂ ਨਦੀ ਵਿਚ ਜਾ ਰਹੇ ਸਨ....
ਇੱਕ ਨੇ ਦੂਜੇ ਤੋ ਪੁਛਿਆ ਤੂੰ ਕੌਣ ਏ...

"ਮੈਂ ਇੱਕ ਬਦਨਸੀਬ ਮੁੰਡੇ ਦਾ ਹੰਝੂ ਹਾਂ ਜੋ ਸਾਰੀ ਉਮਰ ਇੱਕ ਕੁੜੀ ਨੂ ਏ ਨਾ ਕਹਿ ਸਕਿਆ ਕੇ ਉਹ ਉਸਨੂ ਪਿਆਰ ਕਰਦਾ ਹੈ...ਤੇ ਤੂ ਕੌਣ ਏ..."

"ਮੈਂ... ਮੈਂ ਉਸ ਕੁੜੀ ਦਾ ਹੰਝੂ ਹਾਂ ਜੋ ਉਸਦੇ ਪੁਛਣ ਦੀ ਉੜੀਕ ਕਰਦੀ ਰਹੀ ......

No comments:

Post a Comment