Thursday, 24 November 2011

ਖੋਟੇ ਸਿੱਕੇ

♥ ਸਿਰ ਮੱਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ ,__ਕੁਝ ਗੁਵਾਚੇ ਸੱਜ਼ਣ ਤੇ ਕੁਝ ਜ਼ਾਲਿਮ ਫਰਿਸ਼ਤੇ--•
•-- ਸਾਂਭ ਕੇ ਰੱਖੇ ਨੇ ਰਿਸ਼ਤਿਆ ਦੇ ਖੋਟੇ ਸਿੱਕੇ ,__ਨਾਂ ਖਰਚੇ ਜਾਂਦੇ ਤੇ ਨਾਂ ਜਾਂਦੇ ਸਿੱਟੇ --•
•--ਜਿੰਦਗੀ ਦੇ ਛੋਟੇ ਸ਼ਫਰ ਦੇ ਲੰਬੇ ਕਿੱਸੇ ,__ਕੁਝ ਤੇਰੇ ਹਿੱਸੇ ਕੁਝ ਮੇਰੇ ਹਿੱਸੇ ♥

No comments:

Post a Comment