Thursday, 17 November 2011

ਪਿਆਰ ਤੇਰਾ

ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ
ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ
ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ
ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ

No comments:

Post a Comment