Saturday, 12 November 2011

ਤੇਰੇ ਵਰਗਾ

ਕੱਲ ਰਾਤੀਂ ਚੰਦ ਮੈਨੂੰ ਬਿਲਕੁਲ ਤੇਰੇ ਵਰਗਾ ਲੱਗਿਆ
ਉਹੀ ਹੁਸਨ......ਉਹੀ ਗਰੂਰ.....ਤੇ ਉਹੀ ਦੂਰੀ.

No comments:

Post a Comment