Tuesday, 1 November 2011

ਤੇਨੂੰ ਚਾਹੁੰਦਾ ਹਾਂ

♥ "ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ, ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ,
♥ ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ, ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ,
♥ ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ, ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ.....

No comments:

Post a Comment