ਇਸ ਠੰਡੀ-ਠੰਡੀ ਹਵਾ ਵਿੱਚੋਂ ਮਹਿਕ
ਓਸਦੀ ਆਉਂਦੀ ਆ
ਦੱਸੋ ਕਿਵੇਂ ਭੁਲਾਵਾਂ ਯਾਰੋ ਉਸਨੂੰ
ਓਹ 'ਮਰਜਾਣੀਂ' ਹਰ ਸਾਹ ਨਾਲ ਚੇਤੇ
ਆਉਂਦੀ ਆ
Tuesday, 29 November 2011
Saturday, 26 November 2011
Thursday, 24 November 2011
ਮੇਰੀ ਜਿੰਦਗੀ
ਉਹਨੂੰ ਪਾਉਣ ਦੀ ਉਮੀਦ ਤੇ ਟਿਕੀ ਹੈ ਮੇਰੀ ਜਿੰਦਗੀ__•
• ਦਿਲ ਨੂੰ ਲਾਰੇ ਲਾ ਕੇ, ਸਾਹਾਂ ਨੂੰ ਦਿਲਾਸੇ ਦੇ ਕੇ ਨਬਜਾ ਨੂੰ ਚਲਾ ਲੈਂਦੇ ਹਾਂ ♥
• ਦਿਲ ਨੂੰ ਲਾਰੇ ਲਾ ਕੇ, ਸਾਹਾਂ ਨੂੰ ਦਿਲਾਸੇ ਦੇ ਕੇ ਨਬਜਾ ਨੂੰ ਚਲਾ ਲੈਂਦੇ ਹਾਂ ♥
ਮੁਕੱਦਰ ਦੇ ਉਹ ਸ਼ਾਹੀ ਤੇ ਕਲਮ
- ਕਾਸ਼ ਕਿ ਮਿੱਲ ਜਾਵੇ ਮੇਨੂੰ ਮੁਕੱਦਰ ਦੇ ਉਹ ਸ਼ਾਹੀ ਤੇ ਕਲਮ,_
--- ਪੱਲ -ਪੱਲ ਦੀ ਖੁਸ਼ੀ ਲਿੱਖ ਦੇਵਾ ਸੱਜਨਾ ਤੇਰੀ ਜਿੰਦਗੀ ਦੇ ਲਈ,_
--- ਪੱਲ -ਪੱਲ ਦੀ ਖੁਸ਼ੀ ਲਿੱਖ ਦੇਵਾ ਸੱਜਨਾ ਤੇਰੀ ਜਿੰਦਗੀ ਦੇ ਲਈ,_
ਕੋਈ ਆਪਣਾ
ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਦਾਂ ਮਿੱਤਰੋ_
_ ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ,
ਕਿ ਕੋਈ ਆਪਣਾ ਵੀ ਹੈ..... :|
_ ਇਹ ਤਾ ਇਕ ਤਸੱਲੀ ਜਿਹੀ ਹੋ ਜਾਂਦੀ ਹੈ,
ਕਿ ਕੋਈ ਆਪਣਾ ਵੀ ਹੈ..... :|
ਚੰਦ
╰☆╮♥ ਕੱਲ ਰਾਤੀ ਚੰਦ ਮੈਨੂੰ ਬਿਲਕੁਲ ਤੇਰੇ ਵਰਗਾ ਲੱਗਿਆ♥╰☆╮
╰☆╮♥ ਉਹੀ ਹੁਸਨ, ਉਹੀ ਗਰੂਰ, ਤੇ ਉਹੀ ਦੂਰੀ ♥M u atwal ji╰☆
╰☆╮♥ ਉਹੀ ਹੁਸਨ, ਉਹੀ ਗਰੂਰ, ਤੇ ਉਹੀ ਦੂਰੀ ♥M u atwal ji╰☆
ਖੋਟੇ ਸਿੱਕੇ
♥ ਸਿਰ ਮੱਥੇ ਰੱਬ ਦੇ ਲਿਖੇ ਅਧੂਰੇ ਰਿਸ਼ਤੇ ,__ਕੁਝ ਗੁਵਾਚੇ ਸੱਜ਼ਣ ਤੇ ਕੁਝ ਜ਼ਾਲਿਮ ਫਰਿਸ਼ਤੇ--•
•-- ਸਾਂਭ ਕੇ ਰੱਖੇ ਨੇ ਰਿਸ਼ਤਿਆ ਦੇ ਖੋਟੇ ਸਿੱਕੇ ,__ਨਾਂ ਖਰਚੇ ਜਾਂਦੇ ਤੇ ਨਾਂ ਜਾਂਦੇ ਸਿੱਟੇ --•
•--ਜਿੰਦਗੀ ਦੇ ਛੋਟੇ ਸ਼ਫਰ ਦੇ ਲੰਬੇ ਕਿੱਸੇ ,__ਕੁਝ ਤੇਰੇ ਹਿੱਸੇ ਕੁਝ ਮੇਰੇ ਹਿੱਸੇ ♥
•-- ਸਾਂਭ ਕੇ ਰੱਖੇ ਨੇ ਰਿਸ਼ਤਿਆ ਦੇ ਖੋਟੇ ਸਿੱਕੇ ,__ਨਾਂ ਖਰਚੇ ਜਾਂਦੇ ਤੇ ਨਾਂ ਜਾਂਦੇ ਸਿੱਟੇ --•
•--ਜਿੰਦਗੀ ਦੇ ਛੋਟੇ ਸ਼ਫਰ ਦੇ ਲੰਬੇ ਕਿੱਸੇ ,__ਕੁਝ ਤੇਰੇ ਹਿੱਸੇ ਕੁਝ ਮੇਰੇ ਹਿੱਸੇ ♥
ਪਿਆਰ ਦਾ ਇਜ਼ਹਾਰ
- ♥ਦਿਲ♥ ਨੂੰ ਇੱਕ ਹੀ ਉਡੀਕ ਹੈ ਕਿ ਰੱਬ ਕੋਈ ਐਸਾ ਚਮਤਕਾਰ ਕਰੇ,
- ਜਿੰਨਾ ਪਿਆਰ ਮੈਂ ਉਸਨੂੰ ਕਰਦਾ ਹਾਂ ਉਹ ਵੀ ਮੈਨੂੰ ਓਨਾਂ ਹੀ ਕਰੇ,
- ਹਰ ਰੋਜ਼ ਇੰਤਜਾਰ ਕਰਦਾ ਹਾਂ ਉਸ ਪਲ ਦਾ,
_ਜਦ ਉਹ ਆਵੇ ਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ..!!_
- ਜਿੰਨਾ ਪਿਆਰ ਮੈਂ ਉਸਨੂੰ ਕਰਦਾ ਹਾਂ ਉਹ ਵੀ ਮੈਨੂੰ ਓਨਾਂ ਹੀ ਕਰੇ,
- ਹਰ ਰੋਜ਼ ਇੰਤਜਾਰ ਕਰਦਾ ਹਾਂ ਉਸ ਪਲ ਦਾ,
_ਜਦ ਉਹ ਆਵੇ ਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ..!!_
Wednesday, 23 November 2011
ਕੜਾ
ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ
ਦਿੱਤਾ ਕੜਾ ਤੇਰਾ ਨਜ਼ਰੀ ਆਵੇ
ਕੜੇ ਦੇ ਉੱਤੇ ਨਾਮ ਗੁਰਾਂ ਦਾ
ਹਰ ਮੁਸ਼ਕਿਲ ਤੋਂ ਰੱਬ ਬਚਾਵੇ
ਰੋਮ - ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ
ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ
ਦਿੱਤਾ ਕੜਾ ਤੇਰਾ ਨਜ਼ਰੀ ਆਵੇ
ਕੜੇ ਦੇ ਉੱਤੇ ਨਾਮ ਗੁਰਾਂ ਦਾ
ਹਰ ਮੁਸ਼ਕਿਲ ਤੋਂ ਰੱਬ ਬਚਾਵੇ
ਰੋਮ - ਰੋਮ ਵਿਚ ਰਚਿਆ ਪਾਣੀ ਪੰਜ ਦਰਿਆਵਾਂ ਦਾ
ਕੋਈ ਫ਼ਰਕ ਨੀ ਪੈਂਦਾ ਔਖੇ ਸੌਖੇ ਰਾਹ੍ਵਾਂ ਦਾ
ਸਦਾ ਤਲੀ ਤੇ ਰਹਿੰਦੀ ਜਾਨ ਪੰਜਾਬੀ ਦੀ
ਹੱਥ ਵਿਚ ਪਾਇਆ ਕੜਾ ਹੋਵੇ ਪੇਹ੍ਚਾਨ ਪੰਜਾਬੀ ਦੀ
ਖੁਸ਼ਬੂ ਤੇ ਤੇਰੇ ਆਉਣ ਨਾਲ ਹੀ ਆਈ ਹੈ
ਮੇਰੇ ਖੁਆਬਾ ਦੇ ਸੁਨਿਹਰੀ ਬਾਗਾ ਵਿੱਚ ਤੇਰੇ ਆਉਣ ਨਾਲ ਹੀ ਬਹਾਰ ਛਾਈ ਹੈ...
ਫੁੱਲਾ ਵਿੱਚ ਰੰਗ ਤੇ ਮੇਰੇ ਸੀ ਪਰ ਖੁਸ਼ਬੂ ਤੇ ਤੇਰੇ ਆਉਣ ਨਾਲ ਹੀ ਆਈ ਹੈ ...
ਫੁੱਲਾ ਵਿੱਚ ਰੰਗ ਤੇ ਮੇਰੇ ਸੀ ਪਰ ਖੁਸ਼ਬੂ ਤੇ ਤੇਰੇ ਆਉਣ ਨਾਲ ਹੀ ਆਈ ਹੈ ...
Sunday, 20 November 2011
Saturday, 19 November 2011
ਏਤਬਾਰ ਤਾਂ ਰੱਖੀ
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ........
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ........
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ.......
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ...
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ........
ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ.......
ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ...
ਜ਼ਮੀਰ
♥♥ ਕਦੇ ਕਦੇ ਸੋਚਦਾ ਹਾਂ … ਕਿ ਮੈਂ ਵੀ ਦੁਨੀਆ ਵਰਗਾ ਬਣ ਜਾਵਾਂ….ਪਰ ਮਨ ਕਹਿੰਦਾ ਹੈ ਕਿ, ਕੁੱਝ ਦੇਰ ਰੁੱਕਜਾ.. ਅਜੇ ਜ਼ਮੀਰ ਨੂੰ ਥੋੜਾ ਹੋਰ ਮਰ ਜਾਣ ਦੇ ♥♥
ਬਚਦਾ ਰਿਹਾ ਮੈਂ ਕੰਡਿਆਂ ਤੋਂ
ਸ਼ਿਕਵਾ ਨਾ ਕਿਸਮਤੇ ਤੇਨੂੰ,,,ਸਾਡੀਆਂ ਹੀ ਭੁੱਲਾਂ ਨੇ ਮਾਰਿਆ,,,,,
ਬਚਦਾ ਰਿਹਾ ਮੈਂ ਕੰਡਿਆਂ ਤੋਂ,,,,ਸਾਨੂੰ ਤਾਂ ਫੁੱਲਾਂ ਨੇ ਮਾਰਿਆ..
ਬਚਦਾ ਰਿਹਾ ਮੈਂ ਕੰਡਿਆਂ ਤੋਂ,,,,ਸਾਨੂੰ ਤਾਂ ਫੁੱਲਾਂ ਨੇ ਮਾਰਿਆ..
Thursday, 17 November 2011
ਪਿਆਰ ਤੇਰਾ
ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ
ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ
ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ
ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ
ਸਾੰਝ ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ
ਰਬ ਵਾੰਗੂ ਕਰਾ ਮੈ ਸਤਿਕਾਰ ਤੇਰਾ
ਮੇਰੇ ਜਿਊਣ ਦਾ ਬਹਾਨਾ ਬਸ ਪਿਆਰ ਤੇਰਾ
Aundi hai usdi yaad
Aundi hai usdi yaad kise peer di
tarah,
Pathra nu cheer k kise teer di
tarah!!…..
Eh sach hai kI mai Ranjha na
ban sakya,
Per ohnu mai chahya ik heer di
tarah.
tarah,
Pathra nu cheer k kise teer di
tarah!!…..
Eh sach hai kI mai Ranjha na
ban sakya,
Per ohnu mai chahya ik heer di
tarah.
ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ
ਮਨਿਆ ਕੀ ਮੇਰੇ ਇਸ਼ਕ਼ ਵਿਚ ਦਰਦ ਨਹੀ ਸੀ,
ਪਰ ਦਿਲ ਮੇਰਾ ਬੇਦਰਦ ਨਹੀ ਸੀ,
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼,
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ .
ਪਰ ਦਿਲ ਮੇਰਾ ਬੇਦਰਦ ਨਹੀ ਸੀ,
ਹੋ ਰਹੀ ਸੀ ਮੇਰਿਆ ਅਖਾ ਚੋ ਹੰਜੂਆ ਦੀ ਬਾਰਿਸ਼,
ਪਰ ਓਹਨਾ ਲਈ ਹੰਜੂ ਤੇ ਪਾਣੀ ਵਿਚ ਕੋਈ ਫ਼ਰਕ ਨਹੀ ਸੀ .
ਉਹਦੇ ਤੋ ਮੰਗ ਕਿ ਵੇਖ ਲਵਾਂ
ਉਹਨੂੰ ਰੱਬ ਕੋਲੋ ਮੰਗਦੇ ਤਾ ਮੁੱਦਤਾ ਬੀਤ ਗਈਆ,
ਕਿੳ ਨਾ ਅੱਜ ਉਹਨੂੰ ਉਹਦੇ ਤੋ ਮੰਗ ਕਿ ਵੇਖ ਲਵਾਂ,
ਕਿੳ ਨਾ ਅੱਜ ਉਹਨੂੰ ਉਹਦੇ ਤੋ ਮੰਗ ਕਿ ਵੇਖ ਲਵਾਂ,
ਰੂਹਾਂ ਦੇ ਪਿਆਰ
- ਰੂਹਾਂ ਦੇ ਪਿਆਰ ਕਦੇ ਭੁਲਾਏ ਨਾ ਜਾਂਦੇ,
- ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ ,
- ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ ਤੇ ,
_ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ_
- ਮਿਲ ਜਾਵੇ ਮੋਤੀ ਤਾਂ ਗਵਾਏ ਨਾ ਜਾਂਦੇ ,
- ਜਦੋ ਛਪ ਜਾਂਦੀ ਜਿੰਦਗੀ ਦੀ ਕਿਤਾਬ ਤੇ ,
_ਓਹ ਪਿਆਰ ਕਦੇ ਜਿੰਦਗੀ ਚੋ ਮਿਟਾਏ ਨੀ ਜਾਂਦੇ_
ਭੁੱਲ ਜਾਵਾਂਗੇ
ਸੋਚਿਆਂ ਸੀ ਇਸ
ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______ ਦੇਖ ਕੇ
ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ
ਚੇਹਰਾ ਉਹਨਾਂ ਦਾ___ਸੋਚਿਆਂ ਚੱਲ ਅੱਜ਼ ਵੇਖ ਲੈਣੇ
ਆਂ ਕੱਲ ਭੁੱਲ ਜਾਵਾਂਗੇ
ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______ ਦੇਖ ਕੇ
ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ
ਚੇਹਰਾ ਉਹਨਾਂ ਦਾ___ਸੋਚਿਆਂ ਚੱਲ ਅੱਜ਼ ਵੇਖ ਲੈਣੇ
ਆਂ ਕੱਲ ਭੁੱਲ ਜਾਵਾਂਗੇ
ਹਰ ਧੜਕਣ ਮਹਿਸੂਸ ਕਰ ਰਹੇ ਆ
ਕੁਝ ਲੋਕ ਸਾਡੀ ਦੂਰੀ ਦਾ ਫਾਈਦਾ ਉਠਾਉਣਾ ਚਾਹੁੰਦੇ ਆ,
ਪਰ ਉਹਨਾ ਨੂੰ ਕੀ ਪਤਾ ਕੇ ਅਸੀਂ ਤਾ ਤੇਰੀ ਹਰ ਧੜਕਣ ਮਹਿਸੂਸ ਕਰ ਰਹੇ ਆ..!!
ਪਰ ਉਹਨਾ ਨੂੰ ਕੀ ਪਤਾ ਕੇ ਅਸੀਂ ਤਾ ਤੇਰੀ ਹਰ ਧੜਕਣ ਮਹਿਸੂਸ ਕਰ ਰਹੇ ਆ..!!
ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ
♥ ਉਸਦਾ ਅਕਸ ਮੇਰੇ ਦਿਲ 'ਤੇ ਹੈ ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ__♥
♥ ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__♥
♥ ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__♥
ਓੁਹ ਬਹਾਨੇ ਬਣਾਉਦੇ ਰਹੇ
ਅਸੀ ਮੁਹੱਬਤ ਦੀ ਦੁਨਿਆ ਵਸਾਉਂਦੇ ਰਹੇ...
ਓੁਹ ਵੀ ਹਰ ਕਦਮ ਤੇ ਸਾਨੂੰ ਅਜ਼ਮਾਂਉਦੇ ਰਹੇ...
ਜਦੋ ਇਸ਼ਕ਼ ਵਿੱਚ ਜਾਨ ਦੇਣੀ ਪਈ...
ਅਸੀਂ ਤਾਂ ਮਰ ਗਏ ਓੁਹ ਬਹਾਨੇ ਬਣਾਉਦੇ ਰਹੇ...
ਓੁਹ ਵੀ ਹਰ ਕਦਮ ਤੇ ਸਾਨੂੰ ਅਜ਼ਮਾਂਉਦੇ ਰਹੇ...
ਜਦੋ ਇਸ਼ਕ਼ ਵਿੱਚ ਜਾਨ ਦੇਣੀ ਪਈ...
ਅਸੀਂ ਤਾਂ ਮਰ ਗਏ ਓੁਹ ਬਹਾਨੇ ਬਣਾਉਦੇ ਰਹੇ...
Tuesday, 15 November 2011
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ
ਰੱਬ ਤੋਂ ਪਿਆਰਾ ਕੋਈ ਨਾਮ ਨਹੀ ਹੁੰਦਾ,
Rabb to pyara koi naam nahi hunda..
ਓਹਦੀ ਨਿਗ੍ਹਾ ਵਿੱਚ ਕੋਈ ਖਾਸ ਜਾ ਆਮ ਨਹੀ ਹੁੰਦਾ,
ohdi nigah ch koi khaas ya aam nahi hunda..
ਦੁਨਿਆ ਦੀ ਮੋਹਬਤ ਵਿੱਚ ਹੈ ਦੋਖੇਬਾਜ਼ੀ,
duniya di mohabbat vich hai dhokhebaazi..
ਪਰ ਉਸਦੀ ਮੋਹਬਤ ਵਿੱਚ ਕੋਈ ਬਦਨਾਮ ਨਹੀ ਹੁੰਦਾ :)
par osdi mohabbat vich koi badnaam nahi hunda :)

Monday, 14 November 2011
DIL ਟੁੱਟੇ
DIL ਟੁੱਟੇ ਵਾਲੇ ਹੀ ਨਹੀ ਸ਼ਾਇਰ ਬਣਦੇ ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ__
ਲੋਕੀ ਤਾ ਵਾਹ-ਵਾਹ ਕਰ ਤੁਰ ਜਾਂਦੇ ਕੋਈ ਕੀ ਜਾਣੇ ਅਖੋਂ ਵਗਦੇ ਪਾਣੀ ਨੂੰ._
ਲੋਕੀ ਤਾ ਵਾਹ-ਵਾਹ ਕਰ ਤੁਰ ਜਾਂਦੇ ਕੋਈ ਕੀ ਜਾਣੇ ਅਖੋਂ ਵਗਦੇ ਪਾਣੀ ਨੂੰ._
ਹੱਥਾਂ ਦੀਆਂ ਲਕੀਰਾਂ
♥ ਲੋਕ ਕਹੰਦੇ ਨੇ ਹੱਥਾਂ ਦੀਆਂ
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ ♥
---------ਪਰ------------
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…♥
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ ♥
---------ਪਰ------------
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…♥
Sunday, 13 November 2011
ਕਦੀ ਦਿਲ ਹੋਇਆ ਕਰਦਾ ਸੀ
ਉਸਦੇ ਦੂਰ ਹੋਣ ਨਾਲ ਕੁਝ ਖਾਸ ਫਰਕ
ਤਾਂ ਨਹੀਂ ਪਿਆ,....
ਪਰ ਬਸ.........??????
ਉਸ ਜਗ੍ਹਾ ਦਰਦ ਜਿਹਾ ਰਹਿੰਦਾ ਜਿੱਥੇ ਕਦੀ ਦਿਲ
ਹੋਇਆ ਕਰਦਾ ਸੀ.........
ਤਾਂ ਨਹੀਂ ਪਿਆ,....
ਪਰ ਬਸ.........??????
ਉਸ ਜਗ੍ਹਾ ਦਰਦ ਜਿਹਾ ਰਹਿੰਦਾ ਜਿੱਥੇ ਕਦੀ ਦਿਲ
ਹੋਇਆ ਕਰਦਾ ਸੀ.........
ਦੋਸਤ
ਉਮਰ,ਵਕਤ ਤੇ ਪਾਣੀ, ਕਦੇ ਪਛਾਹ
ਨੂੰ ਨਹੀ ਮੁੜਦੇ,
ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ-
-ਕਿਉ ਕੀ ਜਿਹੜਾ ਦਰੱਖਤ ਫਲ ਨਹੀਂ ਦਿੰਦਾ,
ਉਹ ਛਾਂ ਜਰੂਰ ਦੇ ਸਕਦਾ
ਨੂੰ ਨਹੀ ਮੁੜਦੇ,
ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ-
-ਕਿਉ ਕੀ ਜਿਹੜਾ ਦਰੱਖਤ ਫਲ ਨਹੀਂ ਦਿੰਦਾ,
ਉਹ ਛਾਂ ਜਰੂਰ ਦੇ ਸਕਦਾ
Saturday, 12 November 2011
ਮੇਨੂੰ ਤੇਰੇ ਨਾਲ ਪਿਆਰ ਹੈ
ਰਾਤ ਦੇ ਹਨੇਰੇ ਵਿੱਚ ਉਹਨੇ ਮੇਰੀ ਹਥੇਲੀ ਤੇ ਉਂਗਲ ਨਾਲ ਲਿਖਿਆ ਸੀ,,,,
"ਮੇਨੂੰ ਤੇਰੇ ਨਾਲ ਪਿਆਰ ਹੈ"
ਪਤਾ ਨਹੀਂ ਕਿਵੇਂ ਦੀ ਸਿਆਹੀ ਸੀ, ਉਹ ਲਫਜ਼ ਮਿੱਟਦੇ ਵੀ ਨਹੀਂ ਤੇ ਦਿਖਦੇ ਵੀ ਨਹੀਂ.
"ਮੇਨੂੰ ਤੇਰੇ ਨਾਲ ਪਿਆਰ ਹੈ"
ਪਤਾ ਨਹੀਂ ਕਿਵੇਂ ਦੀ ਸਿਆਹੀ ਸੀ, ਉਹ ਲਫਜ਼ ਮਿੱਟਦੇ ਵੀ ਨਹੀਂ ਤੇ ਦਿਖਦੇ ਵੀ ਨਹੀਂ.
ਸਭ ਕੁਝ ਗੁਆ ਜਾਂਦਾ
ਮੁਹੱਬਤ ਤਾਂ ਓਹ ਪਹੇਲੀ ਹੈ,,,,
ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ,,,,
ਜੇ ਹਾਸਿਲ ਹੋ ਜੇ ਤਾਂ ਸਭ ਕੁਝ ਪਾ ਜਾਂਦਾ,,,,
ਜੇ ਨਾ ਮਿਲੇ ਤਾਂ ਸਭ ਕੁਝ ਗੁਆ ਜਾਂਦਾ!!!
ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ,,,,
ਜੇ ਹਾਸਿਲ ਹੋ ਜੇ ਤਾਂ ਸਭ ਕੁਝ ਪਾ ਜਾਂਦਾ,,,,
ਜੇ ਨਾ ਮਿਲੇ ਤਾਂ ਸਭ ਕੁਝ ਗੁਆ ਜਾਂਦਾ!!!
ਯਾਦ ਕਰਦੇ ਹਾਂ
ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ _____
ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ _(atwal ji)
ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ _(atwal ji)
ਖੁਸ਼ੀਆ ਦੀ ਆਸ
ਸਫਰ ਜ਼ਿੰਦਗੀ ਦਾ ਪੈਣਾ ਕੱਲਿਆ ਨੂੰ ਕੱਟਣਾ,
ਕਈਆਂ ਨੇ ਵੱਟ ਲਿਆ ਪਾਸਾ ਤੇ ਖੋਰੇ ਹੋਰ ਕਿੰਨਿਆਂ ਨੇ ਵੱਟਣਾ,
ਪਰ ਫੇਰ ਵੀ ਨਵੀ ਮੰਜ਼ਿਲ ਦੀ ਤਲਾਸ਼ ਏ,
ਲੱਖਾਂ ਦੁੱਖਾਂ ਵਿੱਚੋ ਕੁਝ ਖੁਸ਼ੀਆ ਦੀ ਆਸ ਏ..
ਕਈਆਂ ਨੇ ਵੱਟ ਲਿਆ ਪਾਸਾ ਤੇ ਖੋਰੇ ਹੋਰ ਕਿੰਨਿਆਂ ਨੇ ਵੱਟਣਾ,
ਪਰ ਫੇਰ ਵੀ ਨਵੀ ਮੰਜ਼ਿਲ ਦੀ ਤਲਾਸ਼ ਏ,
ਲੱਖਾਂ ਦੁੱਖਾਂ ਵਿੱਚੋ ਕੁਝ ਖੁਸ਼ੀਆ ਦੀ ਆਸ ਏ..
ਸੁੱਕੇ ਪੱਤਿਆਂ ਨੂੰ ਰੋਲਦੀ
ਆਕੜਾਂ ‘ਚ ਲੰਘਦੇ ਨੇ ਉਹ ਸਾਡੇ ਕੋਲ ਦੀ,
ਕਦਰ ਨਾ ਜਾਣੀ ਉਹਨੇ ਸਾਡੇ ਇੱਕ ਬੋਲ ਦੀ,
ਜ਼ਿੰਦਗੀ ਸਾਡੀ ਨੂੰ ਉਹਨਾਂ ਇੰਝ ਰੋਲਿਆ,
ਜ਼ਿਵੇਂ ਲੰਘਦੀ ਏ ਹਵਾ ਸੁੱਕੇ ਪੱਤਿਆਂ ਨੂੰ ਰੋਲਦੀ..
ਕਦਰ ਨਾ ਜਾਣੀ ਉਹਨੇ ਸਾਡੇ ਇੱਕ ਬੋਲ ਦੀ,
ਜ਼ਿੰਦਗੀ ਸਾਡੀ ਨੂੰ ਉਹਨਾਂ ਇੰਝ ਰੋਲਿਆ,
ਜ਼ਿਵੇਂ ਲੰਘਦੀ ਏ ਹਵਾ ਸੁੱਕੇ ਪੱਤਿਆਂ ਨੂੰ ਰੋਲਦੀ..
ਨੈਣ ਕਮਲਿਆ ਨੂ
ਕੀ ਸਮਜਾਈਏ ਸਜਣਾ ਇਹਨਾ ਨੈਣ ਕਮਲਿਆ ਨੂ ,,
ਕਿਹੰਦੇ ਤੇਨੁ ਦੇਖੇ ਬਿਨਾ ਗੁਜਾਰਾ ਨੀ ਹੁੰਦਾ ,
ਜਗ ਜਾਣਦਾ ਜਿਸ ਨਾਲ ਦਿਲ ਤੋ ਲਗ ,
ਜਾਂਦੀਆ ਨੇ ਓਸ ਤੋ ਬਦ ਕੁਜ ਵੀ ਹੋਰ ਪਿਆਰਾ ਨੀ ਹੁੰਦਾ ,
ਕੀ ਸਮਜਾਈਏ ਸਜਣਾ ਇਹਨਾ ਨੈਣ ਕਮਲਿਆ ਨੂ ,,
ਕਿਹੰਦੇ ਤੇਨੁ ਦੇਖੇ ਬਿਨਾ ਗੁਜਾਰਾ ਨੀ ਹੁੰਦਾ
ਕਿਹੰਦੇ ਤੇਨੁ ਦੇਖੇ ਬਿਨਾ ਗੁਜਾਰਾ ਨੀ ਹੁੰਦਾ ,
ਜਗ ਜਾਣਦਾ ਜਿਸ ਨਾਲ ਦਿਲ ਤੋ ਲਗ ,
ਜਾਂਦੀਆ ਨੇ ਓਸ ਤੋ ਬਦ ਕੁਜ ਵੀ ਹੋਰ ਪਿਆਰਾ ਨੀ ਹੁੰਦਾ ,
ਕੀ ਸਮਜਾਈਏ ਸਜਣਾ ਇਹਨਾ ਨੈਣ ਕਮਲਿਆ ਨੂ ,,
ਕਿਹੰਦੇ ਤੇਨੁ ਦੇਖੇ ਬਿਨਾ ਗੁਜਾਰਾ ਨੀ ਹੁੰਦਾ
Friday, 11 November 2011
ਹੁਣ ਸਾਡੇ ਤੋਂ ਰੋਇਆ ਨਹੀਂ ਜਾਂਦਾ
♥ ਮੇਰੀਆਂ ਅੱਖਾਂ ਵੀ ਮੈਨੂੰ ਇੱਕ ਦਿਨ ਇਹ ਕਹਿਣਗੀਆਂ __ ਕਿ ਖੁਆਬ ' ਉਸਦੇ ' ਨਾ ਦੇਖਿਆ ਕਰ __ ਹੁਣ ਸਾਡੇ ਤੋਂ ਰੋਇਆ ਨਹੀਂ ਜਾਂਦਾ ♥
pyar mile ta kadar karo
Touching Story specialy for
girls<--------- mundyo tusi parhna jarur kaim hegi aa......:p Ik munda kudi nu bhut pyar krda c.. _____par kudi usnu nafrat krdi c.. Munde ne keha k oh usdi nafrat nu pyar vich badl dwega te odho tak agle 10 din lyi usde ghar sahmne khada rhega.. ... Haneriyan ayian meenh aaye pr munda othe khada reha ...... Kudi nu 9ve din us nal pyar ho gya_____Kudi ne faisla kita k oh us nu keh dwegi v ohnu bhut pyar krdi ae.. Agli sver kudi munde kol gyi par oh othe nhi c.. Oh munda otho jaa chukeya c.. Kudi nu ik kagaj mileya jis te likheya c , "tu ghar beh k tinde kha, teri gwandan set ho gyi hai.." --->:P
MORAL ---> pyar mile ta kadar
karo, hawa na karn.....

ਕਮਾਨ ਆਪਣਿਆਂ ਦੇ ਹਥ ਦੇ
ਜਦ ਲੱਗਾ ਸੀ ਤੀਰ ਤਾਂ ਜ਼ਖਮ ਦਾ ਅਹਿਸਾਸ ਹੀ ਨਹੀ ਹੋਇਆ. . .
ਦੁਖ ਤੱਦ ਹੋਇਆ ਜਦੋਂ ਕਮਾਨ ਆਪਣਿਆਂ ਦੇ ਹਥ ਦੇਖੀ. . .
ਦੁਖ ਤੱਦ ਹੋਇਆ ਜਦੋਂ ਕਮਾਨ ਆਪਣਿਆਂ ਦੇ ਹਥ ਦੇਖੀ. . .
ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ
ਉਹਨੂੰ ਅਪਣਾ ਦਿਲ ਕਦੇ ਦਿੱਤਾ ਤਾ ਨਹੀਂ__ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ.,
ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ__ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ.,
ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ__ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ.,
ਮੈਂ ੳਹਦੇ ਇਸ਼ਕ ਚ ਐਸਾ ਉਲਝਿਆ ਕਿ__ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ ♥♥♥

Wednesday, 9 November 2011
ਜਿੱਥੇ ਮਿਲੇ ਸੀ ਪਹਿਲੀ ਵਾਰ
ਨਾ ਭੁਲਦੀ ਤੇਰੀ ਯਾਦ ਮੈਥੋਂ, ਨਾ ਭੁਲਦਾ ਤੇਰਾ ਪਿਆਰ, ਮੁਸ਼ਕਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ 'ਚੋਂ ਸੋਹਣਾ ਯਾਰ, ਮੌਸਮ ਰੁੱਤਾਂ ਬਦਲ ਗਏ, ਕਈ ਵਾਰੀ ਲੰਗ ਗਈ ਬਹਾਰ, ਅੱਜ ਵੀ ਓਥੇ ਖੱੜੀ ਹੈ ਜਿੰਦਗੀ, ਜਿੱਥੇ ਮਿਲੇ ਸੀ ਪਹਿਲੀ ਵਾਰ..
ਮਾਫ ਕਰੀਂ
ਮਾਫ ਕਰੀਂ..........ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ╰☆╮
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ╰☆╮
ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ╰☆╮
ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ ਪਲ ਵੀ ਚੁਰਾਇਆ ਹੋਵੇ╰☆╮
ਮਾਫ ਕਰੀਂ...........ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ ਜੇ ਜਤਾਇਆ ਹੋਵੇ╰☆

ਬਹਾਨੇ ਵੀ ਓਹੀ
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ..
ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ..
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ
ਹੋਰ ਸੁੱਪਨੇ ਸਜ਼ਾਉਣ ਦੀ ਦਿਲ ਆਸ ਕਿਵੇ ਰੱਖਦਾ,,
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..
ਇੱਕ ਅਧੂਰਾ ਸੁਪਨਾ ਹੀ ਨੀਂਦ ਨਹੀ ਆਉਣ ਦਿੰਦਾ..
Tuesday, 8 November 2011
ਦਿੱਲ ਸੱਚਾ ਹੋਵੇ
---- ♥ ਦਿੱਲ ਸੱਚਾ ਹੋਵੇ ਤਾ ਦਿਲਦਾਰ ਦਿਖਾਈ ਦੇਵੇਗਾ,ਪਿਆਰ ਸੱਚਾ ਹੋਵੇ ਤਾ ਪਿਆਰ ਦਿਖਾਈ ਦੇਵੇਗਾ____
♥ ਜੇ ਤੂੰ ਕੀਤਾ ਹੇ ਕੀਸੇ ਨਾਲ ਸੱਚਾ ਪਿਆਰ ਤਾ ਅੱਖਾ ਬੰਦ ਕਰਨ ਤੇ ਵੀ ਉਹ ਯਾਰ ਦਿਖਾਈ ਦੇਵੇਗਾਂ..._____
♥ ਜੇ ਤੂੰ ਕੀਤਾ ਹੇ ਕੀਸੇ ਨਾਲ ਸੱਚਾ ਪਿਆਰ ਤਾ ਅੱਖਾ ਬੰਦ ਕਰਨ ਤੇ ਵੀ ਉਹ ਯਾਰ ਦਿਖਾਈ ਦੇਵੇਗਾਂ..._____
Monday, 7 November 2011
ਚੁੱਪ ਰਹਿਣਾ ਹੀ ਚੱਗਾ ਲੱਗਦਾ ਏ
♥ ਜੋ ਹੋਇਆ ਬਸ ਠੀਕ ਹੋਇਆ__ ਇਹੋ
ਕਹਿਣਾ ਚੰਗਾ ਲੱਗਦਾ ਏ--•
•--ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ
ਰਹਿਣਾ ਹੀ ਚੱਗਾ ਲੱਗਦਾ ਏ ♥
ਕਹਿਣਾ ਚੰਗਾ ਲੱਗਦਾ ਏ--•
•--ਪਿਆਰ ਦੀ ਬਾਜ਼ੀ ਹਾਰਿਆ ਨੂੰ__ ਚੁੱਪ
ਰਹਿਣਾ ਹੀ ਚੱਗਾ ਲੱਗਦਾ ਏ ♥
ਸਦਾ ਲਈ ਸੋ ਜਾਵਾ
♥ ਜੇ ਤੂ ਕਰੇ ਵਾਅਦਾ ਆਉਣ ਦਾ, ♥
♥ ਤੇਰੇ ਖ਼ਵਾਬਾ ਵਿਚ ਹੀ ਖੋ ਜਾਵਾ, ♥
♥ ਰਖ ਉਮੀਦ ਤੈਨੂ ਮਿਲਨੇ ਦੀ , ♥
♥ ਭਾਵੇ ਸਦਾ ਲਈ ਸੋ ਜਾਵਾ ♥
♥ ਤੇਰੇ ਖ਼ਵਾਬਾ ਵਿਚ ਹੀ ਖੋ ਜਾਵਾ, ♥
♥ ਰਖ ਉਮੀਦ ਤੈਨੂ ਮਿਲਨੇ ਦੀ , ♥
♥ ਭਾਵੇ ਸਦਾ ਲਈ ਸੋ ਜਾਵਾ ♥
ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ
─────●●●─────●●●─────●●●─ ────●●●
ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ?
ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ...
─────●●●─────●●●─────●●●─ ────●●●
ਉਹ ਕਹਿੰਦੀ ਹਰ ਵੇਲੇ ਉਦਾਸ ਕਿਉ ਰਹਿੰਦਾ?
ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ...
─────●●●─────●●●─────●●●─ ────●●●
ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉ ਰਹਿੰਦਾ?
ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚ ਆਪਣਾ ਬਣਾਉਣ ਦੀ...
─────●●●─────●●●─────●●●─ ────●●●
ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ?
ਮੈ ਕਿਹਾ ਇੱਕ ਰਿਝ ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ...
─────●●●─────●●●─────●●●─ ────●●●
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿਕਰੇਗਾ?
ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ...
─────●●●─────●●●─────●●●─ ────●●●
ਉਹ ਕਹਿੰਦੀ ਇੰਝ ਕਰਕੇ ਕਿ ਮਿਲੇਗਾ ਤੈਨੂੰ?
ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣ ਦੀ...

ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ ,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
ਪੁੱਤ 'Time' ਤੇ ਘਰ ਆਜੀਂ
ਤੇਰੇ ਲਈ ਮੈ ਆਪਣੀ ਜਾਨ ਵੀ ਦੇ ਸਕਦਾਂ__ਪਰ
ਉਸਦਾ ' DiL' ਕਿਵੇਂ ਦੁਖਾਵਾਂ ਜੋ ਰੋਜ਼ ਕਹਿੰਦੀ ਆ
ਪੁੱਤ 'Time' ਤੇ ਘਰ ਆਜੀਂ__!!!
ਉਸਦਾ ' DiL' ਕਿਵੇਂ ਦੁਖਾਵਾਂ ਜੋ ਰੋਜ਼ ਕਹਿੰਦੀ ਆ
ਪੁੱਤ 'Time' ਤੇ ਘਰ ਆਜੀਂ__!!!
Sunday, 6 November 2011
sanu nibauni nai ayi
Assi aina chaheya par ohne saadi kadar na payi,
Eh si usdi majboori ya kiti bewafai..
Rabba tu hi sach das,
saadi kismat maadi si ya sanu nibauni nai ayi...
Eh si usdi majboori ya kiti bewafai..
Rabba tu hi sach das,
saadi kismat maadi si ya sanu nibauni nai ayi...
ਪੈਟੋ੍ਲ ਦੇ ਰੇਟ
ਕਾਸ਼ ਓਹ ਮੈਂਨੂੰ ਕਿਤੇ “”ਪੈਟੋ੍ਲ ਦੇ ਰੇਟ “” ਵਾਂਗੂੰ ਪਿਆਰ ਕਰਦੀ ਹੁੰਦੀ____ਜਿਹੜਾ ਹਮੇਸ਼ਾ ਵੱਧਦਾ ਹੀ ਰਹਿੰਦਾ
Saturday, 5 November 2011
ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ
ਨੇ ..
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ
ਪਛਤਾਉਂਦੇ ਨੇ ....
ਜੇ ਦਿਲ ਚ ਹੋਵੇ ਪਿਆਰ ਸੱਚਾ...
... ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ..
ਨੇ ..
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ
ਪਛਤਾਉਂਦੇ ਨੇ ....
ਜੇ ਦਿਲ ਚ ਹੋਵੇ ਪਿਆਰ ਸੱਚਾ...
... ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ..
ਲੋਕ ਕਿੱਤੇ ਹੋਰ ਦਿਲ ਲਗਾ ਲੇਦੇ ਨੇ
ਨਹੀ ਪਤਾ ਕੇ ਪਿਆਰ ਵਿੱਚ ਬੇਵਫਾਈ ਕਿਉ ਮਿਲਦੀ ਏ__??
ਬਸ ਏਨਾ ਪਤਾ ਏ ਕਿ ਜੇ ਦਿਲ ਭਰ ਜਾਵੇ ਤਾਂ ਲੋਕ ਕਿੱਤੇ ਹੋਰ ਦਿਲ ਲਗਾ ਲੇਦੇ ਨੇ__!
ਬਸ ਏਨਾ ਪਤਾ ਏ ਕਿ ਜੇ ਦਿਲ ਭਰ ਜਾਵੇ ਤਾਂ ਲੋਕ ਕਿੱਤੇ ਹੋਰ ਦਿਲ ਲਗਾ ਲੇਦੇ ਨੇ__!
Friday, 4 November 2011
ਇਜ਼ਹਾਰ ਨਈ ਹੁੰਦਾ
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਆ , ਰੋਜ਼ ਹੱਥ
ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ , ਸਿਰਫ
ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ , ਸਿਰਫ
ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
ਦਿਲ ਨੇ ਧੜਕਣਾ ਛੱਡ ਦਿੱਤਾ
ਉਹਨਾਂ ਲਈ ਜੱਦ ਅਸੀ ਭਟਕਣਾ ਛੱਡ ਦਿੱਤਾ
ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ.
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ ..
ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ.
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ ..
ਕੌਈ ਜਿੰਦਗੀ 'ਚ ਆਵੇ
ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ, ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ, ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ, ਪਿਆਰ ਮਿਲੇ ਤਾਂ ਇਹੌ ਜਿਹਾ, ਵਰਣਾ ਕੌਈ ਜਿੰਦਗੀ 'ਚ ਆਵੇ ਨਾ
Tuesday, 1 November 2011
ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ
♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ__ ਫਿਰ ਸੌਣਾ ਵੀ ਔਖਾ ਹੋ ਜਾਦਾਂ__,
ਪਿਆਰ ਉਹਦੇ ਦਾ ਸਰੂਰ __ਮੇਰੀ ਨਸ ਨਸ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥
ਪਿਆਰ ਉਹਦੇ ਦਾ ਸਰੂਰ __ਮੇਰੀ ਨਸ ਨਸ ਨੂੰ ਮੋਹ ਜਾਦਾਂ __,
ਸੌਹ ਰੱਬ ਦੀ ਪਿਆਰ ਕੀਤਾ ਨੀ ਜਾਦਾਂ __ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾਂ ♥
ਤੇਨੂੰ ਚਾਹੁੰਦਾ ਹਾਂ
♥ "ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ, ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ,
♥ ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ, ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ,
♥ ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ, ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ.....
♥ ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ, ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ,
♥ ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ, ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ.....
ਮੋਹਬਤ ਬਾਰਿਸ਼ ਹੈ
ਮੋਹਬਤ ਬਾਰਿਸ਼ ਹੈ,
ਜਿਸਨੂੰ ਛੁਹਣ ਦੀ ਖਵਾਇਸ਼ ਵਿਚ ਹਥੇਲੀਆਂ ਤਾਂ ਗਿਲੀਆਂ ਹੋ ਜਾਂਦੀਆਂ ਹਨ,
ਪਰ ਹੱਥ ਹਮੇਸ਼ਾ ਖਾਲੀ ਹੀ ਰਹਿੰਦੇ ਹਨ
ਜਿਸਨੂੰ ਛੁਹਣ ਦੀ ਖਵਾਇਸ਼ ਵਿਚ ਹਥੇਲੀਆਂ ਤਾਂ ਗਿਲੀਆਂ ਹੋ ਜਾਂਦੀਆਂ ਹਨ,
ਪਰ ਹੱਥ ਹਮੇਸ਼ਾ ਖਾਲੀ ਹੀ ਰਹਿੰਦੇ ਹਨ
ਕਾਸ਼ !
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ__ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ !!
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ
♥♥♥ ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ ♥♥♥
ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ,
ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ ♥♥♥
ਪਿਆਰ
ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ....

ਤੇਰੇ ਮੇਰੇ ਮੇਲ ਦਾ ਸਵਾਲ ਅੋਖਾ
ਕੰਡਿਆਂ ਚੌ ਖੁਸ਼ਬੂ ਦਾ ਖਿਆਲ ਬੜਾ ਅੋਖਾ ਏ..ਕਿਸੇ ਲਈ ਮੁਹੱਬਤ ਦਾ ਸਵਾਲ ਬੜਾ ਅੋਖਾ ਏ...
ਮੌਤ ਤੌ ਜਿੰਦਗੀ ਚ ਬਸ ਏਨਾ ਕੁ ਫਾਂਸਲਾਂ...ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਅੋਖਾ ਏ.
ਮੌਤ ਤੌ ਜਿੰਦਗੀ ਚ ਬਸ ਏਨਾ ਕੁ ਫਾਂਸਲਾਂ...ਜਿੰਨਾ ਤੇਰੇ ਮੇਰੇ ਮੇਲ ਦਾ ਸਵਾਲ ਅੋਖਾ ਏ.
ਕਸੂਰ ਹੈ ਜਿੰਦਗੀ ਦਾ
ਮਿਲ ਕੇ ਵਿਛੱੜਣਾ ਦਸਤੂਰ ਹੈ ਜਿੰਦਗੀ ਦਾ, ਇਹੀ ਕਿੱਸਾ ਮਸਹੂਰ ਹੈ ਜਿੰਦਗੀ ਦਾ___
ਬੀਤੇ ਹੋਏ ਪਲ਼ ਕਦੇ ਮੁੱੜ ਕੇ ਨਈ ਆਉਦੇ, ਏਹੀ ਤਾਂ ਸੱਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ___:(
ਬੀਤੇ ਹੋਏ ਪਲ਼ ਕਦੇ ਮੁੱੜ ਕੇ ਨਈ ਆਉਦੇ, ਏਹੀ ਤਾਂ ਸੱਭ ਤੋ ਵੱਡਾ ਕਸੂਰ ਹੈ ਜਿੰਦਗੀ ਦਾ___:(
ਇੰਤਜ਼ਾਰ
ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ, ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ.

ਉਮੀਦ
ਉਹਨੂੰ ਪਾਉਣ ਦੀ ਉਮੀਦ ਤੇ ਟਿਕੀ ਹੈ ਮੇਰੀ ਜਿੰਦਗੀ__•
• ਦਿਲ ਨੂੰ ਲਾਰੇ ਲਾ ਕੇ, ਸਾਹਾਂ ਨੂੰ ਦਿਲਾਸੇ ਦੇ ਕੇ ਨਬਜਾ ਨੂੰ ਚਲਾ ਲੈਂਦੇ ਹਾਂ ♥
• ਦਿਲ ਨੂੰ ਲਾਰੇ ਲਾ ਕੇ, ਸਾਹਾਂ ਨੂੰ ਦਿਲਾਸੇ ਦੇ ਕੇ ਨਬਜਾ ਨੂੰ ਚਲਾ ਲੈਂਦੇ ਹਾਂ ♥
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ
ਇਨਾਂ ਪਿਆਰ ਨਾ ਜਤਾ ਕਿ ਖੁਦਾ ਬਣ ਜਾਵਾਂ... ਇਨਾਂ ਦੂਰ ਵੀ ਨਾ ਜਾ ਕਿ ਦੂਆ ਬਣ ਜਾਵਾਂ...
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ... ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ
ਹੋਵੇ ਇਨਾਂ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ... ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ
ਮੇਨੂੰ ਹੀ ਭੁੱਲ ਜਾਵੇਗੀ
ਬੁੱਲਾ ਤੇ ਮੇਰਾ ਜੋ ਨਾਮ ਰੱਖਦੀ ਸੀ,ਕਦੇ ਉਹ ਇੰਨਾ ਮੇਰਾ ਖਿਆਲ ਰੱਖਦੀ ਸੀ__
ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ__
ਇਹ ਤਾ ਕਦੇ ਸੋਚਿਆ ਨਹੀ ਸੀ ਕਿ ਮੇਨੂੰ ਹੀ ਭੁੱਲ ਜਾਵੇਗੀ,ਇੱਕ - ਇੱਕ ਚੀਜ ਮੇਰੀ ਜੋ ਸਭਾਲ ਰੱਖਦੀ ਸੀ__
ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ
ਉਹ ਦੀ ਚਾਹਤ ਨੇ ਸਾਨੂੰ ਰੁਲਾਈਆ ਬਹੁਤ____ਉਹ ਦੀ ਯਾਦ ਨੇ ਸਾਨੂੰ ਤੜਫਾਈਆ ਬਹੁਤ.
ਅਸੀ ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾ ਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ.
ਅਸੀ ਉਹਨੂੰ ਹੱਦ ਤੋ ਵੱਧ ਪਿਆਰ ਕਰਦੇ ਹਾ ਸਾਡੀ ਇਸ ਮਜਬੂਰੀ ਨੂੰ ਉਸ ਨੇ ਅਜਮਾਈਆ ਬਹੁਤ.
ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ ..
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕੀ
ਫੇਰ ਉਹਦੇ ਹੱਥਾਂ ਚ ਜ਼ਿੰਦਗੀ ਦੀ ਪੂਰੀ ਕਿਤਾਬ ਕਿਵੇ ਦੇਵਾ ..
ਹਕਦਾਰ
♥ ਜਦ ਕੋਈ ਇੰਨਾ ਖਾਸ ਬਣ ਜਾਵੇ♥
♥ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ♥
♥ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ♥
♥ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ♥
♥ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ♥
♥ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ♥
♥ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ♥
ਤੇਰਾ ਅਹਿਸਾਸ ਸਹਾਰਾ ਲੱਗਦਾ ਏ
ਤੇਰੇ ਸਾਥ ਚੱ ਸੱਜਣਾ ਜੱਗ ਪਿਆਰਾ ਲੱਗਦਾ ਏ,ਹੈ ਇੱਕ ਹੰਝੂ ਫੁੱਲ ਤੇ ਹਾਉਕਾ ਤਾਰਾ ਲੱਗਦਾ ਏ,ਰਹਿ ਨਜਰਾਂ ਦੇ ਕੋਲ ਤੂੰ ਭਾਵੇ ਬੋਲ ਵੀ ਨ,ਬੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ"
ਹੱਸਣਾ ਤਾ ਮਜਬੂਰੀ ਆ ਸੱਜਣਾ
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ,
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ,
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ,
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ
ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ
♥ ਦੁਨੀਆ ਦੀ ਗੱਲ ਝੂਠੀ, ਕੋਈ ਕਿਸੇ ਲਈ ਮਰਦਾ ਨਹੀ...
ਜਾਨ ਦੇਣ ਦਾ ਫੈਸਲਾ ਬੜਾ ਵੱਡਾ,
ਕੋਈ ਸੂਈ ਚੁੱਬੀ ਤਾ ਜਰਦਾ ਨਹੀ...
ਰੱਬ ਲੈ ਜਾਵੇ ਗੱਲ ਵੱਖਰੀ ਆ,
ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ..♥
ਜਾਨ ਦੇਣ ਦਾ ਫੈਸਲਾ ਬੜਾ ਵੱਡਾ,
ਕੋਈ ਸੂਈ ਚੁੱਬੀ ਤਾ ਜਰਦਾ ਨਹੀ...
ਰੱਬ ਲੈ ਜਾਵੇ ਗੱਲ ਵੱਖਰੀ ਆ,
ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ..♥
ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਆ , ਰੋਜ਼ ਹੱਥ
ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ , ਸਿਰਫ
ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ , ਸਿਰਫ
ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
Asi Har Ik Nu Apna Banaunde Rahe
Asi Mitti Diyan Dherian Banaunde Rahe,
Asi Khayalan Vich Duniya Vasaunde Rahe,
Sada Ho Ke Vi Sada Koi Na Baneya,
Asi Har Ik Nu Apna Banaunde Rahe.
Asi Khayalan Vich Duniya Vasaunde Rahe,
Sada Ho Ke Vi Sada Koi Na Baneya,
Asi Har Ik Nu Apna Banaunde Rahe.
ਖਾਮੋਸ਼ੀ
ਲਫਜਾਂ ਦੀ ਤਾਂ ਕਮੀ ਨਹੀਂ ਹੁੰਦੀ ਪਿਆਰ ਨੂੰ ਬਿਆਨ
ਕਰਨ ਲਈ..
ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ
ਅਲਫਾਜ਼
ਕੀ ਸਮਝਣਗੇ...
ਕਰਨ ਲਈ..
ਪਰ ਜੋ ਤੁਹਾਡੀ ਖਾਮੋਸ਼ੀ ਨਹੀਂ ਸਮਝ ਸਕਦੇ ਓਹ
ਅਲਫਾਜ਼
ਕੀ ਸਮਝਣਗੇ...
ਹੰਝੂ
ਦੋ ਹੰਝੂ ਨਦੀ ਵਿਚ ਜਾ ਰਹੇ ਸਨ....
ਇੱਕ ਨੇ ਦੂਜੇ ਤੋ ਪੁਛਿਆ ਤੂੰ ਕੌਣ ਏ...
"ਮੈਂ ਇੱਕ ਬਦਨਸੀਬ ਮੁੰਡੇ ਦਾ ਹੰਝੂ ਹਾਂ ਜੋ ਸਾਰੀ ਉਮਰ ਇੱਕ ਕੁੜੀ ਨੂ ਏ ਨਾ ਕਹਿ ਸਕਿਆ ਕੇ ਉਹ ਉਸਨੂ ਪਿਆਰ ਕਰਦਾ ਹੈ...ਤੇ ਤੂ ਕੌਣ ਏ..."
"ਮੈਂ... ਮੈਂ ਉਸ ਕੁੜੀ ਦਾ ਹੰਝੂ ਹਾਂ ਜੋ ਉਸਦੇ ਪੁਛਣ ਦੀ ਉੜੀਕ ਕਰਦੀ ਰਹੀ ......

ਗੁਜਾਰਿਸ਼
♥ ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ--
--ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ--
--ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ--
-- ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ ♥
--ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ--
--ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ--
-- ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ ♥
ਉਸ ਦਿਨ ਦੁਨੀਆ ਛੱਡ ਦੇਣੀ
ਇਕ ਮੁੰਡਾ ਤੇ ਕੁੜੀ ਗੱਡੀ ਵਿੱਚ ਚੁਪ ਚਾਪ ਜਾ ਰਹੇ ਸਨ
ਮੁੰਡਾ ਇੱਕ ਲੈਟਰ ਕੁੜੀ ਨੂੰ ਦਿੰਦਾ
ਹੈ ਕੁੜੀ ਲੈਟਰ ਪੜਨ ਤੋ ਪਹਿਲਾ ਹੀ ...ਮੁੰਡਾ ਨੂੰ
ਕਹਿੰਦੀ ਹੈ ਕਿ ਮੈਨੂੰ ਤੇਰੇ ਨਾਲ ਪਿਆਰ
ਨਹੀ ਹੈ ਮੈ ਤੈਨੂੰ ਛੱਡ ਕੇ ਜਾ ਰਹੀ ਹਾ ਅੱਗੇ ਜਾ ਕੇ
ਕਾਰ ਦਾ ਐਸੀਡੈਨਟ ਹੋ ਜਾਦਾ
ਹੈ ਮੁੰਡਾ ਮਰ ਜਾਦਾ ਹੈ ਤੇ ਕੁੜੀ ਬਚ ਜਾਦੀ ਹੈ ਜਦੋ
ਕੁੜੀ ਲੈਟਰ ਨੂੰ ਖੋਲ ਕੇ ਦੇਖਦੀ ਹੈ
ਤਾਓ ਰੋ ਪੈਦੀ ਹੈ ਕਉਕਿ ਓਹਦੇ ਵਿੱਚ ਲਿਖਿਆ
ਸੀ ਜਿਸ ਦਿਨ ਤੂੰ ਮੈਨੂੰ... ਛੱਡ ਦਿਤਾ ਮੈ ਉਸ
ਦਿਨ ਦੁਨੀਆ ਛੱਡ ਦੇਣੀ ਹੈ

ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ
ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ,
ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,
ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ__
ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ
ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,
ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ__
ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ
Subscribe to:
Comments (Atom)