Friday, 16 August 2013

ਖੁਆਬਾਂ

"ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ "
" ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ"...•ღ !!

Sunday, 28 July 2013

ਖੋਹਣ ਦੇ ਡਰ

ਕਾਸ਼ ਤੂੰ ਬਣ ਜਾਵੇ ਮੇਰੀ ਅੱਖ ਦਾ ਪਾਣੀ ..
ਮੈਂ ਕਦੀ ਰੋ ਨਾ ਪਾਵਾਂ ਤੈਨੂੰ ਖੋਹਣ ਦੇ ਡਰ ton

Tuesday, 23 July 2013

ਦਿਲ ਵਿਚ ਰਹਿ ਗਈਆਂ

ਬਹਿ ਕੇ ਸਾਰੀ-ਸਾਰੀ ਰਾਤ ਅਸੀਂ ਤਾਰਿਆਂ
ਦੀ ਲੋਏ,
ਤੇਰੇ ਕਸਮਾਂ ਤੇ ਵਾਅਦੇ ਚੇਤੇ ਕਰ-ਕਰ ਰੋਏ,
ਸਾਡੇ ਅੱਖਾਂ ਰਾਹੀ ਖੁਸੀਆਂ ਇਹ ਵਹਿ ਗਈਆਂ,
ਨਿਭੀਆਂ ਨਾ ਯਾਰਾ ਤੇਰੇ ਨਾਲ,
ਦਿਲ ਦੀਆ ਦਿਲ ਵਿਚ ਰਹਿ ਗਈਆਂ....!!

Saturday, 13 July 2013

ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ

♥♥__ਕੀ ਕਰਨਗੀਆਂ ਤਕਦੀਰਾਂ,
ਜਦ ਲੇਖਾਂ ਵਿਚ ਹੀ ਮੇਲ ਨਹੀਂ,
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ
ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ_

Sunday, 30 June 2013

ਹੁਣ ਨੀ ਹੋ ਸਕਦੀ ਮੋਹੱਬਤ

ਹੁਣ ਨੀ ਹੋ ਸਕਦੀ ਮੋਹੱਬਤ ਮੈਨੂ ਕਿਸੇ ਨਾਲ ਵੀ...
ਓ ਵੀ ਦੁਨੀਆ ਤੇ ਇਕ ਹੀ ਸੀ ਤੇ ਮੇਰਾ ਦਿਲ ਵੀ ਇਕ
ਹੀ ਸੀ...

ਅੱਜ ਉਹ ਬਦਲ ਗਏ

ਮੋਸਮ ਬਦਲ ਗਏ ਰੁੱਤਾਂ ਬਦਲ ਗਈਆਂ ਤੇ ਬਦਲ
ਗਏ ਨੇ ਦਿਨ
____ਅੱਜ ਉਹ ਬਦਲ ਗਏ ਜਿਹੜੇ ਕਹਿੰਦੇ
ਸੀ ਕਦੀ ਸਾਡਾਜੀ ਨੀ ਲਗਦਾ ਤੇਰੇ ਬਿਨ

Wednesday, 19 June 2013

ਮਨਾਉਣ ਵਿੱਚ

ਰਿਸ਼ਤੇ ਅਚਾਨਕ ਬਣ ਜਾਂਦੇ ਆ ਮੁਸ਼ਕਿਲ ਆਉਂਦੀ ਏ ਨਿਭਾਉਣ ਵਿੱਚ___
ਰੁਸਣ ਵਾਲੇ ਪਲ ਵਿੱਚ ਰੁੱਸ ਜਾਂਦੇ ਉਮਰ ਬੀਤ ਜਾਂਦੀ ਏ ਮਨਾਉਣ ਵਿੱਚ___

Monday, 17 June 2013

Gall Ishq De

Jithe Gall Ishq De Challe Bole Tera Mera Naam, Mai Chaunda Haan.. ♥

Sunday, 16 June 2013

ਅਜਮਾਉਣਾ

ਹੁਸਨ ਕਿਸੇ ਦਾ ਦੇਖ ਕੇ ਨੀ ਦਿਲ ਲਾਉਣਾ ਚਾਹੀਦਾ,
ਕਿੱਥੋ ਤੱਕ ਨਿਭਾਉ ਇਹ ਅਜਮਾਉਣਾ ਚਾਹੀਦਾ..

Thursday, 13 June 2013

Inkaar

"Tenu Dil ch vasaaya C.
Dil tere nal Laya C,
Tenu din-raat chahnde aa.
Has- Has hun ronde aa.
Tu Jitt gya me mann Lyi Haar.
Kita Inkaar tu krke Pyaar"

Tuesday, 11 June 2013

Hathan ch hath

Hathan ch hath paake chaliye kise thaa te,
Tere mere bina koi teeja na howe raah te

ਸੌਖਾ ਇਹ ਵੀ ਨਹੀ

ਕੋਈ ਮਿਲ ਜਾਉ ਤੇਰੇ ਵਰਗਾ, ਇਹ ਨਈ ਹੋ ਸਕਦਾ .....!!
ਪਰ ਕੋਈ ਮਿਲ ਜਾਉ ਸਾਡੇ ਵਰਗਾ, ਏਨਾ ਸੌਖਾ ਇਹ ਵੀ ਨਹੀ....!!

ਕਸੂਰ

ਦਿਮਾਗ ਤੇ ਜੋਰ ਪਾ ਕੇ ਮੇਰੀਆ ਗਲਤੀਆ ਤਾਂ ਗਿਣ ਲਈਆ,
ਪਰ ਕਦੇ ਦਿਲ ਤੇ ਹੱਥ ਰੱਖਕੇ ਪੁੱਛਿਆ ਕਿ ਕਸੂਰ ਕਿਸਦਾ ਸੀ?

ਕਸੂਰਵਾਰ

ਲਿਖੇ ਹੋਏ ਤਾ ਬਹੁਤ ਪਿਆਰੇ ਲੱਗਦੇ ਨੇ ਇਹ ਸ਼ਬਦ,,,,
ਪਰ ਮੇਰੇ ਹਰ ਸ਼ਬਦ ਦੇ ਪਿੱਛੇ ਇੱਕ ਕਹਾਣੀ ਹੈ,,,,,
ਕਿਤੇ" ਮੈ " ਕਸੂਰਵਾਰ ਹੈ ਤੇ ਕਿਤੇ
ਉਹ ਮਰਜਾਣੀ ਹੈ.....!

Sunday, 9 June 2013

ਮੋਹਬਤ ਬਾਰਿਸ਼ ਹੈ

♥♥ ਮੋਹਬਤ ਬਾਰਿਸ਼ ਹੈ.....
♥♥ ਜਿਸਨੂੰ ਛੁਹਣ ਦੀ ਖਵਾਇਸ਼ ਵਿਚ ਹਥੇਲੀਆਂ
ਤਾਂ ਗਿਲੀਆਂ ਹੋ ਜਾਂਦੀਆਂ ਹਨ.....
♥♥ ਪਰ ਹੱਥ ਹਮੇਸ਼ਾ ਖਾਲੀ ਹੀ ਰਹਿੰਦੇ ਹਨ......

Saturday, 8 June 2013

The PropheC - Dukh

Russe Russe

•♥ Mein v Guse tu v ਗੁੱਸੇ . .
Pata ni kehri ਗੱਲ ton Russe Russe . •♥.
•♥ Naina Wich ਨੀਰ tere v Vagda Howega . .
Jad Mera ਦਿਲ. ni ਲਗਦਾ tere bina •♥ ...
Pir Tera ਦਿਲ .♥ Kiwe Lagda ਹੋਵੇਗਾ...•♥.

ਖਾਬ

♥ ਹਰ ਪੰਨੇ ਤੇ ਤੇਰਾ ਨਾਮ ਹੋਵੇਗਾ [♥]
♥ ਤੈਨੂੰ ਪਿਆਰ ਵਾਲੀ ਐਸੀ ਕਿਤਾਬ ਦੇ ਕੇ ਜਵਾਗੇ [♥]
♥ ਅੱਖ ਤੇਰੀ ਵੀ ਕਦੇ ਨਾ ਲੱਗ ਸਕੇ [♥]
♥ ਐਸਾਂ ਅੱਖਾਂ ਤੇਰੀਆ ਨੂੰ ਖਾਬ ਦੇ ਕੇ ਜਵਾਗੇ [♥]

Friday, 7 June 2013

ਕਰਦਾ ਸੀ ਮੈਂ ਪਿਆਰ ਬਹੁਤ

ਕਰਦਾ ਸੀ ਮੈਂ ਪਿਆਰ ਬਹੁਤ ਹੀ, ਕਰਦਾ ਸੀ ਸਤਿਕਾਰ ਬਹੁਤ ਹੀ, ਗੱਲ ਅਜੇ ਮੂੰਹ ਵਿੱਚ ਹੀ ਹੁੰਦੀ ਸੀ ਉਸਦੇ, ਮੈਂ ਪੂਰੀ ਕਰ ਦਿੰਦਾ ਸੀ, ਮਾਰ ਗਿਆ ਵਕਤ ਮੈਂਨੂੰ ਮਾੜਾ, ਪਾ ਦਿੱਤੀ ਦੂਰੀ ਜਿਸ ਸਾਡੇ ਵਿੱਚ, ਜਾਣਾ ਪੈ ਗਿਆ ਬਾਹਰ ਮੈਂਨੂੰ , ਮੇਰੀਆਂ ਵੀ ਸਨ ਕੁੱਝ ਮਜ਼ਬੂਰੀਆਂ, ਵਾਆਦੇ ਕਰਦੀ ਸੀ ਜੋ "ਦਇਆ "ਮਰਦੇ ਦਮ ਤੱਕ ਨਿਭਾਵਾ ਗੀ, ਉਹ ਹੀ ਪਾ ਕੇ ਬਹਿ ਗਈ ਸਾਡੇ ਤੋਂ ਦੂਰੀ, ਸ਼ਾਇਦ ਕੋਈ ਸਾਡੇ ਤੋਂ ਅਮੀਰ ਮਿਲ ਗਿਆ ਹੋਣਾ, ਇਸ ਲਈ ਉਹ ਵੱਟ ਕੇ ਲੰਘ ਗਈ ਘੂਰੀ....

ਗੱਲ ਪਿਆਰ ਦੀ

ਗੱਲ ਪਿਆਰ ਦੀ ਹੁੰਦੀ ਏ, ਇਤਵਾਰ ਦੀ ਹੁੰਦੀ ਏ, ਤਾਹੀਂਓ ਤਾਂ ਹਰ ਸੁਪਨਾ ਤੇਰਾ, ਪਲਕਾ ਦੇ ਨਾਲ ਢੱਕ ਲਈ ਦਾ, ਤੂੰ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਨਾ ਨਾ ਚਾਵੇਂ, ਅਸੀ ਅੱਖੀਆਂ ਨੂੰ ਬੰਦ ਕਰਕੇ ਵੀ ਤੈਨੂੰ ਤੱਕ ਲਈ ਦਾ,

Thursday, 30 May 2013

ਤਾ ਉਹਦਾ ਕੀ

!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ,_
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ,_
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ,_
!i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ,_
!i ਤੇ ਜਿਸ ਨੁੰ ਤੁਸੀ ਨਾ ਮਿਲੇ
ਤਾ ਉਹਦਾ ਕੀ,???

Saturday, 25 May 2013

dil sheeshe

Hanju Pani jehe nhi jadoan dil kita rodh dite pyar karj vangu nhi jadoan dil kita modh dita Mera dil sheeshe vargu nhi jadoan dil kita todh dita.

bharosa

Enna bharosa te asi apni dhadhkana da vi ni kita jina terian gallan da karde han Enna intejaar te asi sahan da vi ni kita jina tainu milan da karde haan.

Thursday, 23 May 2013

ਦਰਦ

ਕਿੰਨਾ ਲਫਜਾ ਵਿੱਚ ਬਿਆਨ ਕਰਾ ਆਪਣੇ ਦਰਦ ਨੂੰ ਸੁਣਨ ਵਾਲੇ ਤਾ ਬਹੁਤ ਨੇ ਪਰ ਸਮਝਨ ਵਾਲਾ ਕੋਈ ਵੀ ਨਹੀ......