!i ਜਿੰਨੂੰ ਤੁਸੀ ਚਾਹੋ ਉਹ ਪਿਆਰ ਹੈ,_
!i ਜੋ ਤੁਹਾਨੂੰ ਚਾਹੁੰਦਾ ਹੈ ਉਹਦਾ ਕੀ,?
!i ਜਿਸ ਦੇ ਲਈ ਤੁਸੀ ਰੋਏ ਉਹ ਪਿਆਰ ਹੈ,_
!i ਜੋ ਤੁਹਾਡੇ ਲਈ ਰੋਇਆ ਉਹਦਾ ਕੀ?
!i ਜਿਸ ਦੇ ਲਈ ਤੁਸੀ ਤੜਫੇ ਉਹ ਪਿਆਰ ਹੈ,_
!i ਜੋ ਤੁਹਾਡੇ ਲਈ ਤੜਫੇ ਉਹਦਾ ਕੀ.?
!i ਜਿਸ ਨੁੰ ਤੁਸੀ ਚਾਹੋ ਉਹ ਤੁਹਾਨੁੰ ਮਿਲੇ,_
!i ਤੇ ਜਿਸ ਨੁੰ ਤੁਸੀ ਨਾ ਮਿਲੇ
ਤਾ ਉਹਦਾ ਕੀ,???
No comments:
Post a Comment