Tuesday, 23 July 2013

ਦਿਲ ਵਿਚ ਰਹਿ ਗਈਆਂ

ਬਹਿ ਕੇ ਸਾਰੀ-ਸਾਰੀ ਰਾਤ ਅਸੀਂ ਤਾਰਿਆਂ
ਦੀ ਲੋਏ,
ਤੇਰੇ ਕਸਮਾਂ ਤੇ ਵਾਅਦੇ ਚੇਤੇ ਕਰ-ਕਰ ਰੋਏ,
ਸਾਡੇ ਅੱਖਾਂ ਰਾਹੀ ਖੁਸੀਆਂ ਇਹ ਵਹਿ ਗਈਆਂ,
ਨਿਭੀਆਂ ਨਾ ਯਾਰਾ ਤੇਰੇ ਨਾਲ,
ਦਿਲ ਦੀਆ ਦਿਲ ਵਿਚ ਰਹਿ ਗਈਆਂ....!!

No comments:

Post a Comment