ਕਰਦਾ ਸੀ ਮੈਂ ਪਿਆਰ ਬਹੁਤ ਹੀ,
ਕਰਦਾ ਸੀ ਸਤਿਕਾਰ ਬਹੁਤ ਹੀ,
ਗੱਲ ਅਜੇ ਮੂੰਹ ਵਿੱਚ ਹੀ ਹੁੰਦੀ ਸੀ ਉਸਦੇ,
ਮੈਂ ਪੂਰੀ ਕਰ ਦਿੰਦਾ ਸੀ,
ਮਾਰ ਗਿਆ ਵਕਤ ਮੈਂਨੂੰ ਮਾੜਾ,
ਪਾ ਦਿੱਤੀ ਦੂਰੀ ਜਿਸ ਸਾਡੇ ਵਿੱਚ,
ਜਾਣਾ ਪੈ ਗਿਆ ਬਾਹਰ ਮੈਂਨੂੰ , ਮੇਰੀਆਂ ਵੀ ਸਨ ਕੁੱਝ
ਮਜ਼ਬੂਰੀਆਂ,
ਵਾਆਦੇ ਕਰਦੀ ਸੀ ਜੋ "ਦਇਆ "ਮਰਦੇ ਦਮ ਤੱਕ
ਨਿਭਾਵਾ ਗੀ,
ਉਹ ਹੀ ਪਾ ਕੇ ਬਹਿ ਗਈ ਸਾਡੇ ਤੋਂ ਦੂਰੀ,
ਸ਼ਾਇਦ ਕੋਈ ਸਾਡੇ ਤੋਂ ਅਮੀਰ ਮਿਲ ਗਿਆ ਹੋਣਾ,
ਇਸ ਲਈ ਉਹ ਵੱਟ ਕੇ ਲੰਘ ਗਈ ਘੂਰੀ....
No comments:
Post a Comment