Friday, 16 August 2013

ਖੁਆਬਾਂ

"ਹੁਣ ਤੂੰ ਆਉਣਾ ਛੱਡ ਦੇਵੀਂ ਵਿੱਚ ਮੇਰੇ ਖੁਆਬਾਂ ਦੇ "
" ਹੰਝੁਆਂ ਦੇ ਹੜਾਂ ਨਾਲ ਪੁਲ ਟੁੱਟ ਗਏ ਨੇਂ ਯਾਦਾਂ ਦੇ"...•ღ !!

Sunday, 28 July 2013

ਖੋਹਣ ਦੇ ਡਰ

ਕਾਸ਼ ਤੂੰ ਬਣ ਜਾਵੇ ਮੇਰੀ ਅੱਖ ਦਾ ਪਾਣੀ ..
ਮੈਂ ਕਦੀ ਰੋ ਨਾ ਪਾਵਾਂ ਤੈਨੂੰ ਖੋਹਣ ਦੇ ਡਰ ton

Tuesday, 23 July 2013

ਦਿਲ ਵਿਚ ਰਹਿ ਗਈਆਂ

ਬਹਿ ਕੇ ਸਾਰੀ-ਸਾਰੀ ਰਾਤ ਅਸੀਂ ਤਾਰਿਆਂ
ਦੀ ਲੋਏ,
ਤੇਰੇ ਕਸਮਾਂ ਤੇ ਵਾਅਦੇ ਚੇਤੇ ਕਰ-ਕਰ ਰੋਏ,
ਸਾਡੇ ਅੱਖਾਂ ਰਾਹੀ ਖੁਸੀਆਂ ਇਹ ਵਹਿ ਗਈਆਂ,
ਨਿਭੀਆਂ ਨਾ ਯਾਰਾ ਤੇਰੇ ਨਾਲ,
ਦਿਲ ਦੀਆ ਦਿਲ ਵਿਚ ਰਹਿ ਗਈਆਂ....!!

Saturday, 13 July 2013

ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ

♥♥__ਕੀ ਕਰਨਗੀਆਂ ਤਕਦੀਰਾਂ,
ਜਦ ਲੇਖਾਂ ਵਿਚ ਹੀ ਮੇਲ ਨਹੀਂ,
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ
ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ_

Sunday, 30 June 2013

ਹੁਣ ਨੀ ਹੋ ਸਕਦੀ ਮੋਹੱਬਤ

ਹੁਣ ਨੀ ਹੋ ਸਕਦੀ ਮੋਹੱਬਤ ਮੈਨੂ ਕਿਸੇ ਨਾਲ ਵੀ...
ਓ ਵੀ ਦੁਨੀਆ ਤੇ ਇਕ ਹੀ ਸੀ ਤੇ ਮੇਰਾ ਦਿਲ ਵੀ ਇਕ
ਹੀ ਸੀ...