Tuesday, 6 December 2011

ਸਿਰਹਾਣਿਆਂ

ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ,
ਨਹੀਂ ਤਾਂ ਰਾਤਾਂ ਨੂੰ ਭਿੱਜਣ ਵਾਲੇ ਸਿਰਹਾਣਿਆਂ ਨਾਲ ਕਈ ਰਾਜ਼ ਖੁੱਲ੍ਹ ਜਾਣੇ ਸੀ..

Monday, 5 December 2011

99

Eh Ishq Ludo de Sapp warga...
...Danng Maarda 99 te Jaa k!! :D

ਚੋਟ

ਲਿਆ ਤੇਰੇ ਪੈਰਾਂ ਨੂੰ ਮਲ੍ਹਮ ਲਗਾ ਦੇਵਾ
ਚੋਟ ਤਾ ਆਈ ਹੋਣੀ ਆ ਮੇਰੇ ਦਿਲ ਨੂੰ ਠੋਕਰ ਮਾਰ ਕੇ

Sunday, 4 December 2011

ਇਹਸਾਸ

♥♥♥ਪਿਆਰ
ਉਹ ਜੋ ਜਜ਼ਬਾਤ ਨੂੰ ਸਮਝੇ♥♥♥ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ♥♥♥ਮਿਲ ਤਾ ਜਾਂਦੇ ਨੇ
ਬਹੁਤ ਆਪਣਾ ਕਹਿਣ ਵਾਲੇ♥♥♥ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ
ਸਮਝੇ♥♥♥..........♥

ਇੰਤਜਾਰ

ਪਿਆਰ ਕਰ ਕੇ ਉਸ ਦਾ ਇੰਤਜਾਰ ਹੀ ਪਾਇਆ ਹੈ...
ਤਨਹਾਈ ਵਿਚ ਵੀ ਨਾਲ ਰਿਹਾ ਹਰ ਪਲ ਉਸ ਦਾ ਸਾਇਆ ਹੈ....
ਮਿਲ ਜਾਵੇ ਰਬ ਤਾ ਪੁਛਾਂਗੇ ਜਰੂਰ ਉਸ ਨੂ .....
ਕੀ ਉਸ ਨੇ ਹਰ ਬਾਰ ਮੈਨੂ ਹੀ ਅਜਮਾਇਆ ਹੈ..

ਕਾਸ਼ ਕੋਈ ਏਹੋ ਜੇਹਾ ਹੁੰਦਾ

ਕਾਸ਼ ਇਹ ਜਿੰਦਗੀ ਇਨੀ ਹਸੀਨ ਹੁੰਦੀ....
ਮੈ ਚਾਹੰਦਾ ਤੇ ਮੰਜਿਲ ਮੇਰੇ ਕਰੀਬ ਹੁੰਦੀ......
ਕੇਹਨ ਨੂ ਤਾ ਸਾਰੇ ਆਪਣੇ ਨੇ ......
ਕਾਸ਼ ਕੋਈ ਏਹੋ ਜੇਹਾ ਹੁੰਦਾ.....
ਜਿਸ ਨੂ ਮੇਰੇ ਦਰਦ ਤੋ ਤਕਲੀਫ਼ ਹੁੰਦੀ..

ਤਕਲੀਫ

ਫਰਕ ਸਿਰਫ ਇੰਨਾ ਹੈ "ਪਿਆਰ" ਤੇ "ਰੱਬ" ਵਿੱਚ ,
ਇੱਕ ਦੀ ਯਾਦ ਤਕਲੀਫ ਦੇਂਦੀ ਹੈ__ ਤੇ ਦੂਸਰੇ ਦੀ ਯਾਦ ਤਕਲੀਫ ਵਿੱਚ ਹੀ ਅਉਦੀ ਹੈ !

Pyaar

Kadi Mehak Nai Mukdi Phullan Vichon

Phul Sukdy Sukdy Sukk Jandy.
Koi Qadar Na Jany Pyar Di

Dil Tutdy Tutdy Tut Jandy…
Koi Mool Nia Jug Te Rishtyaan Da

AY Chutdy Chutdy Chut Jandy..
Kadi Pyaar NAi Mukda Dilaan Wichoon

Saah Mukdy Mukdy Mukk Jandy........

Jindagi Ne Ditte

Jindagi Ne Ditte lakhan Dukh ..te asi Dukh Sehna Sikh Leya
ohna Ditta enna Pyar ke,,, khush Rehna Sikh leya...
Waqt Badleya..oh Badle...........
Reh Gye ikalle ehna Raahan vich.............
ikalle turde turde Asi v tanhaniya Sang Rehna Sikh Leya...

Friday, 2 December 2011

ਤੇਰਾ "ਨਾਮ"

ਅਣਜਾਨ ਲੋਕ ਵੀ ਹੁਣ ਦਿੰਦੇ ਨੇ ਇਲਜ਼ਾਮ ਮੈਨੂੰ___
ਕਿੱਥੇ ਜਾਵੇਗੀ ਲੈ ਕੇ ਤੇਰੀ ਪਹਿਚਾਣ ਮੈਨੂੰ___
ਭੁੱਲਣਾ ਚਾਹਾਂ ਵੀ ਤੇ ਕਿਵੇ ਭੁੱਲਾ____
ਲੋਕੀ ਲੈ - ਲੈ ਕੇ ਬੁਲਾਉਦੇਂ ਨੇ ਤੇਰਾ "ਨਾਮ" ਮੈਨੂੰ_...